D infotainment live ਕਰੀਨਾ ਗਰੁੱਪ
D infotainment live ਕਰੀਨਾ ਗਰੁੱਪ
  • 2 097
  • 38 401 052

Відео

All about maize header ਕੱਚਾ ਡਰਾਇਵਰ ਪੱਕੀ ਮੱਕੀ ਖੇਤ ਵਿੱਚ ਕਿਵੇਂ ਖਿਲਾਰ ਦਿੰਦੈ?
Переглядів 3,7 тис.День тому
All about maize header ਕੱਚਾ ਡਰਾਇਵਰ ਪੱਕੀ ਮੱਕੀ ਖੇਤ ਵਿੱਚ ਕਿਵੇਂ ਖਿਲਾਰ ਦਿੰਦੈ?
ਹੁਣ agency ਤੋਂ ਮਿਲੇਗੀ ਹਰ ਤਰਾਂ ਦੀ ਸ਼ਿੰਗਾਰ ਪਟਾਰੀ😜 ਆਪਣੇ ਸਵਰਾਜ ਨੂੰ ਬਣਾਉ ਕਰੀਨਾ
Переглядів 6 тис.День тому
ਹੁਣ agency ਤੋਂ ਮਿਲੇਗੀ ਹਰ ਤਰਾਂ ਦੀ ਸ਼ਿੰਗਾਰ ਪਟਾਰੀ😜 ਆਪਣੇ ਸਵਰਾਜ ਨੂੰ ਬਣਾਉ ਕਰੀਨਾ
Car tractor truck inverter battery ਭਾਂਵੇ ਟਰੱਕ ਭਰਲੋ ਬੈਟਰੀਆਂ ਦਾ
Переглядів 4 тис.14 днів тому
Car tractor truck inverter battery ਭਾਂਵੇ ਟਰੱਕ ਭਰਲੋ ਬੈਟਰੀਆਂ ਦਾ
Tractor retail sale statics may 20233-24 ਜਾਣੋ ਆਪਣੇ ਆਪਣੇ ਟਰੈਕਟਰ ਦੀ ਵਿੱਕਰੀ ਦਾ ਹਾਲ
Переглядів 9 тис.14 днів тому
Tractor retail sale statics may 20233-24 ਜਾਣੋ ਆਪਣੇ ਆਪਣੇ ਟਰੈਕਟਰ ਦੀ ਵਿੱਕਰੀ ਦਾ ਹਾਲ
fendt tractor review and specifications 100 ਦੀ ਸਪੀਡ ਵਾਲਾ ਟਰੈਕਟਰ
Переглядів 2,1 тис.14 днів тому
fendt tractor review and specifications 100 ਦੀ ਸਪੀਡ ਵਾਲਾ ਟਰੈਕਟਰ
Swaraj969 crdi performance on new jaggi harrow ਹੈਰੋਂ ਵੀ ਸਿਰਾ ਤੇ ਟਰੈਕਟਰ ਵੀ ਸਿਰਾ !Booking open
Переглядів 6 тис.14 днів тому
Swaraj969 crdi performance on new jaggi harrow ਹੈਰੋਂ ਵੀ ਸਿਰਾ ਤੇ ਟਰੈਕਟਰ ਵੀ ਸਿਰਾ !Booking open
jhondeere canada
Переглядів 1,7 тис.14 днів тому
jhondeere canada
ਭਵਿੱਖ ਵਿੱਚ ਕੰਬਾਇਨਾਂ ਦਾ ਕੀ ਹੋਵੇਗਾ ਹਸ਼ਰ ? ਸਸਤੀ ਤੂੜੀ ਕਾਰਨ ਕਿਸਾਨਾਂ ਨੇ ਨਾੜ ਖੇਤ ਵਿੱਚ ਛੱਡਿਆ
Переглядів 7 тис.14 днів тому
ਭਵਿੱ ਵਿੱਚ ਕੰਬਾਇਨਾਂ ਦਾ ਕੀ ਹੋਵੇਗਾ ਹਸ਼ਰ ? ਸਸਤੀ ਤੂੜੀ ਕਾਰਨ ਕਿਸਾਨਾਂ ਨੇ ਨਾੜ ਖੇਤ ਵਿੱਚ ਛੱਡਿਆ
Maschio present the awesome product for puddling ਮਾਸ਼ਿਓ ਦੇ ਫੱਟੇ ਚੱਕ ਖੇਤੀਸੰਦਾਂ ਦੇ ਕਰੋ ਦਰਸ਼ਨ
Переглядів 15 тис.21 день тому
Maschio present the awesome product for puddling ਮਾਸ਼ਿਓ ਦੇ ਫੱਟੇ ਚੱਕ ਖੇਤੀਸੰਦਾਂ ਦੇ ਕਰੋ ਦਰਸ਼ਨ
Approved by govt of india jaggi 671 harrow ਕਿਸਾਨਾਂ ਦੀ ਪਹਿਲੀ ਪਸੰਦ ਕਿਵੇਂ ਬਣੀ ਜੱਗੀ ਹੈਰੋਂ?
Переглядів 12 тис.21 день тому
Approved by govt of india jaggi 671 harrow ਕਿਸਾਨਾਂ ਦੀ ਪਹਿਲੀ ਪਸੰਦ ਕਿਵੇਂ ਬਣੀ ਜੱਗੀ ਹੈਰੋਂ?
ਮੇਹਨਤ ਕਰਨ ਵਾਲੇ ਤਾਂ ਗੋਹੇ ਵਿੱਚੋਂ ਲੱਖਾਂ ਕਮਾਈ ਜਾਂਦੇ ਆ , ਜੇ ਡੱਕਾ ਤੋੜਨਾ ਈ ਨੀ ਉਹ ਅਲੱਗ ਗੱਲ ਆ !
Переглядів 1,4 тис.21 день тому
ਮੇਹਨਤ ਕਰਨ ਵਾਲੇ ਤਾਂ ਗੋਹੇ ਵਿੱਚੋਂ ਲੱਖਾਂ ਕਮਾਈ ਜਾਂਦੇ ਆ , ਜੇ ਡੱਕਾ ਤੋੜਨਾ ਈ ਨੀ ਉਹ ਅਲੱਗ ਗੱਲ ਆ !
ਕੱਦੂ ਵਾਲੀ ਹੈਰੋਂ ਦਾ full review! ਨਵੀਂ ਹੈਰੋਂ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਂ ਏ
Переглядів 6 тис.21 день тому
ਕੱਦੂ ਵਾਲੀ ਹੈਰੋਂ ਦਾ full review! ਨਵੀਂ ਹੈਰੋਂ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਂ ਏ
All new swaraj 744 now available in ਟਮਾਟਰੀ ਰੰਗ
Переглядів 8 тис.28 днів тому
All new swaraj 744 now available in ਟਮਾਟਰੀ ਰੰਗ
creeper speed tractor
Переглядів 2,4 тис.2 місяці тому
creeper speed tractor
JD 5405 CRDI review as per commercial testing report ਬੁੱਧਨੀ ਜਾ ਕੇ ਕੀ ਕਾਢ ਕੱਢੀ
Переглядів 6 тис.2 місяці тому
JD 5405 CRDI review as per commercial testing report ਬੁੱਧਨੀ ਜਾ ਕੇ ਕੀ ਕਾਢ ਕੱਢੀ
ਜ਼ਮੀਨ ਦਾ ਠੇਕਾ ਵਧਾਉਣਾ ਤਾਂ ਸਰਕਾਰ ਦੇ ਹੱਥ ਨੀ? ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਕੀ ਹੈ ਕਾਰਨ ਸੁਣੋ ਮਨਜੀਤ ਰੰਘੇੜੀ ਤੋਂ
Переглядів 6 тис.2 місяці тому
ਜ਼ਮੀਨ ਦਾ ਠੇਕਾ ਵਧਾਉਣਾ ਤਾਂ ਸਰਕਾਰ ਦੇ ਹੱਥ ਨੀ? ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਕੀ ਹੈ ਕਾਰਨ ਸੁਣੋ ਮਨਜੀਤ ਰੰਘੇੜੀ ਤੋਂ
Kirloskar D6006 performance on 24 disc
Переглядів 3,1 тис.2 місяці тому
Kirloskar D6006 performance on 24 disc
200 ਕਿੱਲੇ ਦੀ ਖੇਤੀ ਕਰਦੈ ਬਾਈ ਚਿੱਟੇ ਕੱਪੜੇ ਵੀ ਪਾਉਂਦੈ ,ਕੀ ਹੈ ਕਾਮਯਾਬੀ ਦਾ ਰਾਜ਼
Переглядів 48 тис.2 місяці тому
200 ਕਿੱਲੇ ਦੀ ਖੇਤੀ ਕਰਦੈ ਬਾਈ ਚਿੱਟੇ ਕੱਪੜੇ ਵੀ ਪਾਉਂਦੈ ,ਕੀ ਹੈ ਕਾਮਯਾਬੀ ਦਾ ਰਾਜ਼
ਸੰਦ ਦੱਸੋ ਕਿਵੇਂ ਆ?
Переглядів 2,1 тис.3 місяці тому
ਸੰਦ ਦੱਸੋ ਕਿਵੇਂ ਆ?
ਜਿੰਨੀ ਜੀਹਦੀ ਭੁੱਖ ਆ ਪੂਰੀ ਹੋਈ ਜਾਣੀ ਆ ,ਜੇ ਸਾਰੀ ਦੁਨੀਆਂ ਬਰਾਬਰ ਹੋ ਗਈ ਰੱਬ ਦੀ ਖੇਡ ਕਿਵੇਂ ਚੱਲੂ?
Переглядів 12 тис.3 місяці тому
ਜਿੰਨੀ ਜੀਹਦੀ ਭੁੱ ਆ ਪੂਰੀ ਹੋਈ ਜਾਣੀ ਆ ,ਜੇ ਸਾਰੀ ਦੁਨੀਆਂ ਬਰਾਬਰ ਹੋ ਗਈ ਰੱਬ ਦੀ ਖੇਡ ਕਿਵੇਂ ਚੱਲੂ?
ਕਿਸੇ ਵੀ ਸਾਈਜ ਦਾ ਲੇਜ਼ਰ ਕਰਾਹ ਬਣਾਉਣ ਲਈ ਸੰਪਰਕ ਕਰੋ ‍ factory outlet and manufacturers
Переглядів 6 тис.3 місяці тому
ਕਿਸੇ ਵੀ ਸਾਈਜ ਦਾ ਲੇਜ਼ਰ ਕਰਾਹ ਬਣਾਉਣ ਲਈ ਸੰਪਰਕ ਕਰੋ ‍ factory outlet and manufacturers
ਅੱਜ ਕਿਸਾਨ ਨੂੰ ਕਿੰਨੀ ਪਾਵਰ ਦਾ ਟਰੈਕਟਰ ਲੈਣਾ ਚਾਹੀਦੈ ? Factors to consider when buying a tractor
Переглядів 17 тис.3 місяці тому
ਅੱਜ ਕਿਸਾਨ ਨੂੰ ਕਿੰਨੀ ਪਾਵਰ ਦਾ ਟਰੈਕਟਰ ਲੈਣਾ ਚਾਹੀਦੈ ? Factors to consider when buying a tractor
what is pto power loss ? ਰੀਪਰ ਦੀਆਂ ਪੁਲੀਆਂ ਇੰਚ ਮਿਣਕੇ ਨੀ ਪੈਂਦੀਆਂ
Переглядів 12 тис.3 місяці тому
what is pto power loss ? ਰੀਪਰ ਦੀਆਂ ਪੁਲੀਆਂ ਇੰਚ ਮਿਣਕੇ ਨੀ ਪੈਂਦੀਆਂ
Mistakes that most farmers make while strar reaper ਤੂੜੀ ਵਾਲੇ ਰੀਪਰ ਤੇ ਹੋਣ ਵਾਲੀ ਸਭ ਤੋਂ ਆਮ ਤੇ ਵੱਡੀ ਗਲਤੀ
Переглядів 14 тис.3 місяці тому
Mistakes that most farmers make while strar reaper ਤੂੜੀ ਵਾਲੇ ਰੀਪਰ ਤੇ ਹੋਣ ਵਾਲੀ ਸਭ ਤੋਂ ਆਮ ਤੇ ਵੱਡੀ ਗਲਤੀ
Who invent reversible radiator fan ਹੁਣ ਇਹਨਾਂ ਚੀਜਾਂ ਦੀ ਲੋੜ ਕਿਉਂ ਪਈ ? ਪਹਿਲਾਂ ਵੀ ਤਾਂ ਟਰੈਕਟਰ ਚੱਲਦੇ ਈ ਸੀ
Переглядів 7 тис.3 місяці тому
Who invent reversible radiator fan ਹੁਣ ਇਹਨਾਂ ਚੀਜਾਂ ਦੀ ਲੋੜ ਕਿਉਂ ਪਈ ? ਪਹਿਲਾਂ ਵੀ ਤਾਂ ਟਰੈਕਟਰ ਚੱਲਦੇ ਈ ਸੀ
What temperature should a tractor run at ? ਕਾਹਲੀ ਦੇ ਚੱਕਰ ਚ ਜੱਟ ਕਿਵੇਂ ਕਰਦੈ ਟਰੈਕਟਰ ਦੇ ਇੰਜਣ ਦਾ ਬੇੜਾ ਗਰਕ
Переглядів 13 тис.3 місяці тому
What temperature should a tractor run at ? ਕਾਹਲੀ ਦੇ ਚੱਕਰ ਚ ਜੱਟ ਕਿਵੇਂ ਕਰਦੈ ਟਰੈਕਟਰ ਦੇ ਇੰਜਣ ਦਾ ਬੇੜਾ ਗਰਕ
Kartar 5936 delivered to famous punjabi singer R nait
Переглядів 16 тис.3 місяці тому
Kartar 5936 delivered to famous punjabi singer R nait
ਇੱਕ ਗੇਅਰ ਵਿੱਚ ਮਿਲਣਗੀਆਂ 100 ਸਪੀਡਾਂ future farming
Переглядів 6 тис.3 місяці тому
ਇੱਕ ਗੇਅਰ ਵਿੱਚ ਮਿਲਣਗੀਆਂ 100 ਸਪੀਡਾਂ future farming
Hyundai verna all varient ਨਵੇਂ ਮੁੰਡਿਆਂ ਦੀ ਪਹਿਲੀ ਪਸੰਦ ਦਾ ਜੱਟੂ ਭਾਸ਼ਾ ਵਿੱਚ review
Переглядів 2,2 тис.3 місяці тому
Hyundai verna all varient ਨਵੇਂ ਮੁੰਡਿਆਂ ਦੀ ਪਹਿਲੀ ਪਸੰਦ ਦਾ ਜੱਟੂ ਭਾਸ਼ਾ ਵਿੱਚ review

КОМЕНТАРІ

  • @surajbains8075
    @surajbains8075 7 годин тому

    Rang late bai

  • @shamshersingh-hs5wl
    @shamshersingh-hs5wl 7 годин тому

    Good condition

  • @gurbajmander7987
    @gurbajmander7987 20 годин тому

    ਬਾਹਰਲੇ ਬ੍ਰਾਂਡ ਟਰੈਕਟਰ ਦੇ ਮੁਕਾਬਲੇ 1% ਹੈ 😂, ਤੂੰ ਜਿਨ੍ਹਾਂ ਮਰਜ਼ੀ ਭਡਂ ਲੈ ਬਾਹਰਲੇ ਬ੍ਰਾਂਡ ਟਰੈਕਟਰ ਨੂੰ ਓਹਨਾਂ ਨੂੰ 1% ਵੀ ਫ਼ਰਕ ਨਹੀਂ ਪੈਂਦਾ ਓਹਨਾਂ ਨੇ ਸਾਰੀ ਦੁਨੀਆਂ ਚ ਨਾਂਮ ਕਮਾ ਰਖਿਆ ਹੈ ਤੁਸੀਂ ਸਮਝਦੇ ਹੋ ਕਿ 969 ਤੋਂ ਅੱਗੇ ਤਾਂ ਦੁਨੀਆਂ ਖ਼ਤਮ ਹੈ 😂😂,ਅਧਂ ਭਗਤੀ ਛੱਡੋ,ਇਸ ਟਰੈਕਟਰ ਨੇ ਸਿਰਫ਼ ਭਾਰਤ ਚ ਹੀ ਚਲਣਾ ਹੈ , ਹਾਂ ਬਾਕੀ ਗਲ਼ ਤੂੰ ਕਹਿੰਦਾ ਰਹਿੰਦਾ ਹੈ ਕਿ ਸਵਰਾਜ ਸਾਰਿਆਂ ਤੋਂ ਜ਼ਿਆਦਾ ਵਿਕਦਾ ਹੈ ਨਵਾਂ ਅਤੇ ਬਾਹਰਲੇ ਬਹੁਤ ਘੱਟ 😂ਓ ਭਰਾਵਾ ਬਾਹਰਲੇ ਬ੍ਰਾਂਡ ਭਾਰਤ ਵਿਚ ਵੀ ਝੰਡੇ ਗਡੀਂ ਬੈਠੇ ਹਨ ਪਰ ਤੇਰੇ ਵਾਲੇ ਨੂੰ ਕੋਈ ਜਾਣਦਾ ਹੀ, ਅਤੇ ਇਕ ਗੱਲ ਕੁਝ ਕੁ ਦਿਨ ਤੇਰੀ ਵਿਡੀਉ ਵੇਖੀ ਭਰਾ ਤੂੰ ਕਹਿ ਰਿਹਾ ਹੈ ਕਿ ਹੌਲੈਂਡ ਜੋਹਨ ਡੀਅਰ ਕਪਣੀਆਂ ਬਦਂ ਹੋਣਗੀਆਂ ਹੋਣਗੀਆਂ ਭਾਰਤ ਚੋਂ ਪਰ ਭਰਾਵਾ ਓਹ ਤਾਂ 260 ਪਾਵਰ ਦੇ ਟਰੈਕਟਰ ਲੈ ਆਏ ਭਾਰਤ ,ਆਹ ਹੌਲੈਂਡ ਨੇ ਹੁਣ 106 ਪਾਵਰ ਦਾ workmaster ਲਾਂਚ ਕਰ ਦਿੱਤਾ , ਐਡੀਆਂ ਐਡੀਆਂ ਕਪਣੀਆਂ ਫੂਦੁ ਹਨ, ਜਿਨੀਂ ਕੀਮਤ ਸਵਰਾਜ ਦੇ ਟੋਟਲ ਪਲਾਂਟ ਦੀ ਕੀਮਤ ਹੈ ਓਨੇ ਰੁਪਏ ਤਾਂ ਬਾਹਰਲੇ ਬ੍ਰਾਂਡ ਰਿਸਰਚ ਤੇ ਲਗਾਂ ਦਿੰਦੀਆਂ ਹਨ 😂,,,,ਬਾਕੀ ਭਰਾਵਾ ਟਰੈਕਟਰ ਸਾਰੇ ਹੀ ਜਹਾਜ਼ ਹਨ ਪਰ ਅਧਂ ਭਗਤ ਨਾਂ ਬਣੋ ਕਿਸੇ ਦੇ

  • @surjeetgill5816
    @surjeetgill5816 22 години тому

    Join deer de Fakson vi Das car varga

  • @lakhwindermohar7236
    @lakhwindermohar7236 22 години тому

    ਫਲੀ ਨੀ ਭੰਨਦਾ

  • @iqbalbrar305
    @iqbalbrar305 22 години тому

    Bai num send avda

  • @iqbalbrar305
    @iqbalbrar305 22 години тому

    Hello

  • @SandeepSehrawat-tc9ho
    @SandeepSehrawat-tc9ho День тому

    bhai swaraj da 17000 da bolda ha app dilwa doo

  • @user-oe3gg1us5n
    @user-oe3gg1us5n День тому

    Veer khaadi tu naajaara te aouna baki bai dhanwaad tere ton bda kuz sikhann milleya jeenda wasda reh ❤

  • @angrejsingh8905
    @angrejsingh8905 День тому

    ਸਹੀ ਗੱਲ ਆ ਯਾਰ।

  • @gkhan3708
    @gkhan3708 День тому

    awaaz sirra teri y

  • @jasvirghagga6911
    @jasvirghagga6911 День тому

    ਕਦੇ ਅਰਜਨ ਨੋਵੋ ਚਲਾ ਕੇ ਦੇਖੀ

  • @user-vq2kd7ft6p
    @user-vq2kd7ft6p 2 дні тому

    Veer 969 di uttar predesh ch market hai

  • @CloverGill-we6zj
    @CloverGill-we6zj 2 дні тому

    Canada grocery da price check Kro😂😂

  • @kalyangrewal876
    @kalyangrewal876 2 дні тому

    Be dimag banda iko ratt layi ai

  • @kalyangrewal876
    @kalyangrewal876 2 дні тому

    Eh Swaraj chi bahar ni niklda suta v jagda v

  • @simarmaan6025
    @simarmaan6025 2 дні тому

    Bai awaj bohat sirra teri 855 wang

  • @tinkusingh-cg2hn
    @tinkusingh-cg2hn 2 дні тому

    Cha pea da Bai ehnu v fear nahi marda blow😅

  • @amitkumar-ls9hy
    @amitkumar-ls9hy 3 дні тому

    Veer ji m up jalaun se hu yaha par hard mitti ha medium to hard catagory ki yaha pr Mb plough m disk plough kamyab nhi ha na hi llemken ka plough Jo choti shovel or bade faar m aata h nhi kamyab hai Mb plough kamyab h wo jisme wajan jyada ho or shovel jyada nikla ho hmare idher Umiya sreeji or prabhat darshan etc ke plough chalte hai Inki shovel jyada nikal aati to hard mitti m disel km leta h tractor lamken k plough fail h bhot jor maangta or disel leta hai Baki harroe hmare idher nhi chalti kuch area m chalti h jaha bhot hard black soil h pr mostly harroe nhi chalti Uski jagah cultivator chalta h wo bhi chodi ( wide) shovel wala Satya Vijay khurai ke implement chalate h Kuch diler sangariya or bhoor ke hal bhi laye pr unme time mudne or utrane kki problem aati ha Hmare idher mitti m jyada gahrai ki jarurat nhi h 2 se 3 inch mitti ki cultivation padti h ba M bhi rotavator le aaya tha maschio ka HC 205 7 ft 54 blade ka tractor 744 XT tractor rotavator sahi chalata ha par Rotavator kamyab nhi ho paya reason Kali chipchip mitti h ye rotavator ke blade or uper tape ke beech fas jati h 1 -2 beegha ka geda marne m fir rotavator char reverse ghuma lo ya high rpm par chala lo nhi nikalti use Iron shovel se kaat k nikalna padta Ha yahi rotavator dry mitti me bhot beutiful chalta ha

  • @ChamkaurSingh-sp4cf
    @ChamkaurSingh-sp4cf 3 дні тому

    ਧੰਨਵਾਦ ਜੀ

  • @user-wj7zr4uz1p
    @user-wj7zr4uz1p 3 дні тому

    Pawar ver nu hala nu tyar laun de ke lod pegi

  • @Oneearth_onecountry
    @Oneearth_onecountry 3 дні тому

    कोई बड़ी बात नहीं है, मशीन की ख़राबी तो ठीक हो जाती है पर इंसान की छवि खराब हो जाए तो विश्वास बनाने में 30-40 साल लग जाते है, भाई तुम समझदार इंसान हो अपनी credibility का ख्याल करो..

  • @kaldipghotra6775
    @kaldipghotra6775 3 дні тому

    Arjun 605 de nall pa ke vekh pajji es nu din vich tare vakhavega

  • @user-wj7zr4uz1p
    @user-wj7zr4uz1p 3 дні тому

    Karda eh ch koi sakh ne asi lea c sada v krda c hun copny nea PTO saft badli ta shi hoya

  • @sandeepkamboj4881
    @sandeepkamboj4881 3 дні тому

    पुराने वाले स्वराज बढ़िया हुआ करते थे जो अब आ रहे हैं वो फेल है

  • @baljindersingh7250
    @baljindersingh7250 4 дні тому

    Mahindra 655 nal mukbala kar

  • @baljinderrai4
    @baljinderrai4 4 дні тому

    ਵਧੀਆ ਚਲਦਾ ਇਹ ਮੈ ਕਣਕ ਬੀਜੀ ਸੀ

  • @bachintersingh1277
    @bachintersingh1277 4 дні тому

    😂😂🎉

  • @AkashdeepsinghMaan-kn9lm
    @AkashdeepsinghMaan-kn9lm 4 дні тому

    👏👏👏👏👏👏👏👏👏👏👏👏👏👏👏👏👏👏👏👏👏👏👏👏👏

  • @AkashdeepsinghMaan-kn9lm
    @AkashdeepsinghMaan-kn9lm 4 дні тому

    👏👏👏👏

  • @pendutraveller2398
    @pendutraveller2398 4 дні тому

    Tu dele bond sawraj alia nu phla veer

    • @Dinfotainmentlive
      @Dinfotainmentlive 4 дні тому

      ਸਾਰੇ ਤੇਰੀ ਮੰਮੀ ਵਰਗੇ ਗਾਂਡੂ ਨੀ

  • @jasmeetghuman9946
    @jasmeetghuman9946 5 днів тому

    Menu v nhi vdia lga chlawa nhi bdia ehda

  • @user-lj4ib9jj2p
    @user-lj4ib9jj2p 6 днів тому

    2020 2021 2022 PTO ਖਰਾਬ ਹੋ ਜਾਂਦੀ ਦਿੱਕਤ ਆਈਂ ਆ ਇਹਨੂੰ ਨਵੇਂ ਮਾਡਲ ਵਾਲਾਂ ਸਮਾਨ ਪਾਉਂਣਾ ਪੈਦਾ 29000 ਲੇਂਦੇ ਜੱਨਸੀ ਵਾਲੇ ਸਮਾਂਨ ਆਰਡਰ ਤੇ ਮਗਾ ਕੇ ਦਿੰਦੇ ਵੀਰ ਨਵੇਂ ਮਾਡਲ ਸਹੀ ਕੀਤੇ

  • @LakhvirSingh-zm4py
    @LakhvirSingh-zm4py 6 днів тому

    Bekar a tractor

  • @harishpatel257
    @harishpatel257 6 днів тому

    भाई साहब यह कहा से मिलेगा कृपया पता देने का कष्ट करे

  • @sandeepkumar-ho5si
    @sandeepkumar-ho5si 6 днів тому

    Swaraaj di koi rees ni, dada le pota varte

  • @manjindersahota653
    @manjindersahota653 6 днів тому

    Johndeere Powerful ❤❤

  • @angrejsingh8905
    @angrejsingh8905 6 днів тому

    ਵੀਰੇ ਮੈਂ ਲਗਭਗ ਲਗਭਗ ਸਾਰੇ ਹੀ ਵਾਹੇ ਨੇ,ਪਰ ਸੱਭ ਤੋਂ ਵਧੀਆ ਤੇ ਟਿਕਾਊ ਫਾਰਮਟਰੈਕ 60 ਤੇ 6055 ਮੈਨੂੰ ਚੰਗਾ ਲੱਗਾ, ਬਾਕੀ ਵੀਰੇ ਆਪੋ ਆਪਣੀ ਪਸੰਦ 😊।

  • @BhupinderSingh-oz5on
    @BhupinderSingh-oz5on 6 днів тому

    Veerji sonalika nu v shamil kro ehna mukable vich tuc kde gal hi nhi krde sonalika di

  • @AvtarSingh-xq2gs
    @AvtarSingh-xq2gs 6 днів тому

    ਪਹਿਲਾ D ਹੈਗਾ 5210 ਕੌਲ 5210 ਸਿੱਰਾ

  • @gsbboora4850
    @gsbboora4850 6 днів тому

    Sade kol 2012 xm side gear a pura chalda a ,aj tak koi problem nahi hai side gear da lever he side te laie a hor frk ve koi ne gear da.nale gear smuth lag de a

  • @gurdaat.4275
    @gurdaat.4275 6 днів тому

    Ajj kll coment kyu off rkhda y. On kr vir lok irritate ne tere toh .

  • @punjabivloggger7178
    @punjabivloggger7178 6 днів тому

    Kine paise laye bhai balle balle karn de . Ki jakeen karie tere te

  • @khetsingh1956
    @khetsingh1956 8 днів тому

    Volvoline❤

  • @viralvideoz4621
    @viralvideoz4621 8 днів тому

    Johndeere best aa baki eda de mukable anpadta di nishani aa har bnda di apni pasand aa swaraj bi chnga par johndeere de laage shaage bi ni jor hi kala ni matter krda bahut cheeza hundia johndeere te sara din baithe raho full wrga utarda bnda pto bemisaal reliability durability technology har cheez ch ik number eh ta dalla swaraj da ehne ta ohde hak ch waanga denia hi aa

  • @sukwindersingh2680
    @sukwindersingh2680 8 днів тому

    Swaraj 969 ❤

  • @LovishGujjar-p3s
    @LovishGujjar-p3s 8 днів тому

    Bhai hi Solis te video banao

  • @ajaydeepsingh6166
    @ajaydeepsingh6166 8 днів тому

    ਨੁਕਸ ਹੁੰਦਾ ਤਾ ਅਗਲਾ ਕੱਡਦਾ ਗੇਜ ਪੱਟ ਤੇ ਸਟਾਰਟ ਕਰ ਿਫਰ ਪਤਾ ਲੱਗੂ ਕੀ ਭਾਅ ਵਿਕਦੀ

  • @punjabtoengland8435
    @punjabtoengland8435 9 днів тому

    Veere mere kol JD5405 aa pr mnu lift PC,DC di smj ni aa rhe ..plzz jroor guide kreyo veere👍🏻

    • @ranjitnirwan2397
      @ranjitnirwan2397 2 дні тому

      Lever pc position control , lever dc draft control

  • @Ola_hu_ubar
    @Ola_hu_ubar 9 днів тому

    Bai chahe meri gall da gussa kri mere kol new holland a apni tha sab tractor best a bai Bai tenu gussa lgg da je koi swaraj nu mada kh de bai over hyper ni hoi da tractor aali gall te tu galla vdia krda mere vrga a kise nu changi madi lge koi dikkt ni pr chota bai hon krke dssya eni tnsn na lyi krdi eve ta aai 14 model 855 heat krta new holland de nal dunge hal ch Jihda tractr over heat krya c oh khnda v 855 hi best a me fr v khna 855 best a bai jide kol jo hai best hai